Heart Touching Lines For Father In Punjabi, Status For Dad In Punjabi

Heart Touching Lines For Father In Punjabi, Status For Dad In Punjabi

Status For Father In Punjabi, Status For Father In Punjabi Language, Whatsapp Status For Father In Punjabi, Status For Parents Respect In Punjabi, Punjabi Status For Father In Punjabi Language, Status On Father In Punjabi,

ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ

See Also:
Brother Quotes
Sister Quotes
Mother Status In Punjabi
Quotes For Parents

Status For Father In Punjabi, Status For Father In Punjabi Language, Whatsapp Status For Father In Punjabi, Status For Parents Respect In Punjabi, Punjabi Status For Father In Punjabi Language, Status On Father In Punjabi,

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..

Status On Father In Punjabi, Status On Father In Punjabi Language, Sad Status For Father In Punjabi, Status About Father In Punjabi, Status For Father And Son In Punjabi, Love Status For Dad In Punjabi, Best Status For Father In Punjabi,

ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!

Status On Father In Punjabi, Status On Father In Punjabi Language, Sad Status For Father In Punjabi, Status About Father In Punjabi, Status For Father And Son In Punjabi, Love Status For Dad In Punjabi, Best Status For Father In Punjabi,

ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ..

Best Status For Father In Punjabi, Best Status For Dad In Punjabi, Punjabi Status For Dad In Punjabi, Sad Status For Dad In Punjabi, Punjabi Status For Father Love, Whatsapp Status For Father Love In Punjabi, Lines For Father In Punjabi, Best Lines For Dad In Punjabi, Best Lines For Father In Punjabi,

ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.

For Daily Updates Follow Us On Facebook

Best Lines For Father In Punjabi Status, Beautiful Lines For Parents In Punjabi, Emotional Best Lines For Father In Punjabi, Lines For Dad In Punjabi, Heart Touching Lines For Father In Punjabi, Lines On Father In Punjabi, Lines About Father In Punjabi, Lines On My Father In Punjabi,

ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ

The post Heart Touching Lines For Father In Punjabi, Status For Dad In Punjabi appeared first on LoveSove.com.

Copyright © 2012-2016 Mast Shayri
Template by Ram Nivas Bishnoi
Distributed By Get1 Templates